ਮੁਖ ਮੰਤਰੀ ਨੇ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਟਾਰਗੇਟ ਕੀਤਾ ਸੀ ਇਸ ਤੋਂ ਬਾਅਦ ਇਹ ਗੀਤ ਡੀਲਿਟ ਕਰਾ ਦਿਤਾ ਗਿਆ ਸਿੱਧੂ ਦੀ ਗੋਲਡ ਮੀਡਿਆ ਪ੍ਰੋਮੋਸ਼ਨ ਕੰਪਨੀ ਨੇ ਪਹਿਲਾ ਤੋਂ ਹੀ ਵਾਰਨਿੰਗ ਦਿਤੀ ਹੋਈ ਸੀ ਸਿੱਧੂ ਦੇ ਖਿਲਾਫ ਕੋਈ ਗਲਤ ਪੋਸਟ ਪੋਂਦਾ ਹੈ | ਉਸਨੂੰ ਬਖਸ਼ਿਆ ਨਹੀਂ ਜਏ ਗਾ | ਤੇ ਇਸੇ ਕਰਕੇ ਇਹ ਗੀਤ ਸਿੱਧੂ ਦੇ ਖਿਲਾਫ ਹਟਾ ਦਿਤਾ ਗਿਆ ਇਸ ਗਾਣੇ ਤੇ ਬਹੁਤ ਵਰੋਧ ਹੋਇਆ ਬਹੁਤ ਨੈਕਟਿਵ ਕੰਮੈਂਟ ਕੀਤੇ ਗਏ
ਤੁਹਾਨੂੰ ਦਸ ਦਈਏ ਇਹ ਗੀਤ Copyright Claim Remove ਹੋ ਗਿਆ ਹੈ ਤੇ ਰੀਅਲ ਸੰਜੂ ਗੀਤ ਵਾਪਿਸ ਆ ਚੁਕਾ ਹੈ ਚ ਸਿੱਧੂ ਮੂਸੇ ਵਾਲੇ ਦੀਆ ਕੁਜ ਕ੍ਲਿਪਸ ਜੂਸ ਕੀਤੀਆਂ ਨਾਲ ਸਿੱਧੂ ਨੂੰ ਮਾੜਾ ਚੰਗਾ ਵੀ ਬੋਲਿਆ ਸੀ ਇਸ ਲਈਂ ਸਿੱਧੂ ਨੇ Copyright Claim ਕੀਤਾ ਸੀ | ਰੀਅਲ ਸੰਜੂ ਗੀਤ ਦੁਬਾਰਾ ਵਾਪਿਸ ਆ ਗਿਆ ਹੈ |
0 Comments
Please follow please😫🙏🙏💓