Bad Jail Sidhu moose wala copyright real sanjhu back song Bad | Sidhu Moose Wala | Diljit Dosanjh | Jatt Pura Kaim |

Bad Jail Sidhu moose wala copyright real sanjhu back song Bad | Sidhu Moose Wala | Diljit Dosanjh | Jatt Pura Kaim |

  ਅੱਜ ਦੀ ਪੀੜੀ ਦਾ ਹਰਮਨ ਪਿਆਰਾ ਕਲਾਕਾਰ ਸਿੱਧੂ ਮੂਸੇ ਵਾਲਾ ਹਰ ਟੀਮ ਚਰਚਾ ਚ ਬਣਿਆ ਰਹਿੰਦਾ ਹੈ ਉਹ ਹਰ ਕਿਸੇ ਨਾਲ ਮਿਲਦਾ ਜੁਲਦਾ ਰਹਿੰਦਾ ਹੈ ਤੇ ਟੈਲਨੱਟ ਵਾਲੇ ਦੀ ਸਪੋਰਟ ਵੀ ਕਰਦਾ ਹੈ ਤੇ ਕੁਜ ਲੋਕ ਸਿੱਧੂ ਦੀ ਸਪੋਰਟ ਕਰਦੇ ਹਨ  ਸਿੱਧੂ ਦੀ ਸਪੋਰਟ ਚ ਗੀਤ ਰਿਲੀਜ਼ ਕਰ ਦਿੰਦੇ ਹਨ ਦਾ ਆਉਣ ਵਾਲਾ ਨਵਾਂ ਗੀਤ ਜੇਲ ਲੀਕ ਹੋ ਗਿਆ | ਤੇ ਬੈਡ ਗੀਤ ਦੀ ਵੀ ਵੀਡੀਓ ਪੂਰੀ ਹੋ ਚੁਕੀ ਹੈ ਇਸਦੀ ਡੇਟ ਤਿੰਨ ਅਕਤੂਬਰ ਤੋਂ ਅਗੇ ਕਰ ਦਿਤੀ ਗਈ ਹੈ | 15 ਅਕਤੂਬਰ ਤੋਂ ਪਹਿਲਾ ਦੇਖਣ ਨੂੰ ਮਿਲ ਸਕਦਾ ਹੈ 


ਇਸ ਤੋਂ ਇਲਾਵਾ ਸਿੱਧੂ ਦਾ ਨਵਾਂ ਗੀਤ ਬਲਕਾਰ ਅਣਖੀਲਾ ਦੇ ਨਾਲ | ਤੇ ਜੇਲ ਗੀਤ ਵੀ ਜਲਦੀ ਹੀ ਦੇਖਣ  ਨੂੰ ਮਿਲੇ ਗਾ


ਨਾਲ ਹੀ ਦੋਸਤੋ ਸਿੱਧੂ ਦੇ ਇਕ ਹੋਰ ਨਵੇਂ ਗੀਤ ਦੀ ਸ਼ੂਟਿੰਗ ਜੋ ਕੇ ਦੌਲਤ ਪੁਰ  ਚ ਦਿਖਣ ਨੂੰ ਮਿਲੀ  ਉਸਦੀ ਵੀਡੀਓ ਮੁਕਬਲ ਹੋ ਚੁਕੀ ਹੈ ਤੇ ਇਸਦੇ ਵਿਚਲੇ ਕਈ ਸੀਨ ਲੀਕ ਕਰ ਦਿਤੇ ਗਏ ਸਿੱਧੂ ਦਾ ਗੀਤ ਜਿਆਦਾਤਰ ਲੀਕ ਹੁੰਦੇ ਰਹਿੰਦੇ ਹਨ | 

ਮੁਖ ਮੰਤਰੀ ਦਾ ਨਵੇਂ ਗੀਤ ਚ ਉਸ ਨੇ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਟਾਰਗੇਟ ਕੀਤਾ ਤੇ ਬਹੁਤ ਵਰੋੰਗ ਗਲਤ  ਤਰੀਕੇ ਨਾਲ ਗੀਤ ਚ ਸ਼ਬਦ ਬੋਲੇ ਤੇ ਸਿੱਧੂ ਵਲੋਂ ਮੁਖ ਮੰਤਰੀ ਨੂੰ  Copyright Claim ਵੀ ਕੀਤਾ  ਸੀ 

                    

ਤੁਹਾਨੂੰ ਦਸ ਦਈਏ ਇਹ ਗੀਤ Copyright Claim Remove ਹੋ ਗਿਆ ਹੈ ਤੇ ਰੀਅਲ ਸੰਜੂ ਗੀਤ ਵਾਪਿਸ ਆ ਚੁਕਾ ਹੈ ਚ ਸਿੱਧੂ ਮੂਸੇ ਵਾਲੇ ਦੀਆ ਕੁਜ ਕ੍ਲਿਪਸ ਜੂਸ ਕੀਤੀਆਂ ਨਾਲ ਸਿੱਧੂ ਨੂੰ ਮਾੜਾ ਚੰਗਾ ਵੀ ਬੋਲਿਆ ਸੀ ਇਸ ਲਈਂ ਸਿੱਧੂ ਨੇ Copyright Claim ਕੀਤਾ ਸੀ | ਰੀਅਲ ਸੰਜੂ ਗੀਤ ਦੁਬਾਰਾ ਵਾਪਿਸ ਆ ਗਿਆ ਹੈ | 

Post a Comment

0 Comments