ਜਲੰਧਰ- ਲੜਕੀ ਨਾਲ ਦੋਸਤੀ ਦੇ ਮਾਮਲੇ 'ਚ ਨਾਬਾਲਗ ਦੋਸਤ ਨੇ ਅਰਮਾਨ ਦਾ ਕਤਲ ਦੀ ਗੁੱਥੀ || Jalandhar Katal Kand

ਜਲੰਧਰ- ਲੜਕੀ ਨਾਲ ਦੋਸਤੀ ਦੇ ਮਾਮਲੇ 'ਚ ਨਾਬਾਲਗ ਦੋਸਤ ਨੇ ਅਰਮਾਨ ਦਾ ਕਤਲ ਦੀ ਗੁੱਥੀ || Jalandhar Katal Kand

 ਅਰਮਾਨ ਦਾ ਕਤਲ ਦੀ ਗੁੱਥੀ  || Jalandhar  Katal Kand


                   ਨਾਬਾਲਿਗ ਦਾ ਕਤਲ ਕਰ ਦਿੱਤਾ, ਸੀਪੀ ਗੁਰਪ੍ਰੀਤ ਭੁੱਲਰ ਨੇ ਸਾਰੀ ਕਹਾਣੀ ਦੱਸੀ ਨਾਬਾਲਿਗ ਦਾ ਕਤਲ ਕਰ ਦਿੱਤਾ, CP ਗੁਰਪ੍ਰੀਤ ਭੁੱਲਰ ਨੇ ਸਾਰੀ ਕਹਾਣੀ ਦੱਸੀ 


ਅਰਮਾਨ ਅਤੇ ਮੁਲਜ਼ਮ ਦੋਵੇਂ ਪਹਿਲਾਂ ਇਕੱਠੇ ਪੜ੍ਹਦੇ ਸਨ। ਅਰਮਾਨ ਦੀ ਇਕ ਲੜਕੀ ਨਾਲ ਫ੍ਰੈਂਡਸ਼ਿਪ ਸੀ। ਲੜਕੀ ਵੀ ਨਾਬਾਲਿਗ ਹੈ। ਅਰੋਪੀ ਲੜਕਾ ਵੀ ਉਸ ਲੜਕੀ ਪ੍ਰਤੀ ਫੀਲਿੰਗ ਰੱਖਦਾ ਸੀ। ਇਸੇ ਲਈ ਲੜਕੇ ਨੇ ਅਰਮਾਨ ਨੂੰ ਮਾਰ ਦਿੱਤਾ।




Post a Comment

0 Comments