ਅੱਜ ਦੀ ਪੀੜੀ ਦਾ ਹਰਮਨ ਪਿਆਰਾ ਕਲਾਕਾਰ ਸਿੱਧੂ ਮੂਸੇ ਵਾਲਾ ਹਰ ਟੀਮ ਚਰਚਾ ਚ ਬਣਿਆ ਰਹਿੰਦਾ ਹੈ ਉਹ ਹਰ ਕਿਸੇ ਨਾਲ ਮਿਲਦਾ ਜੁਲਦਾ ਰਹਿੰਦਾ ਹੈ ਤੇ ਟੈਲਨੱਟ ਵਾਲੇ ਦੀ ਸਪੋਰਟ ਵੀ ਕਰਦਾ ਹੈ ਤੇ ਕੁਜ ਲੋਕ ਸਿੱਧੂ ਦੀ ਸਪੋਰਟ ਕਰਦੇ ਹਨ ਸਿੱਧੂ ਦੀ ਸਪੋਰਟ ਚ ਗੀਤ ਰਿਲੀਜ਼ ਕਰ ਦਿੰਦੇ ਹਨ ਦਾ ਆਉਣ ਵਾਲਾ ਨਵਾਂ ਗੀਤ ਜੇਲ ਲੀਕ ਹੋ ਗਿਆ | ਉਸਦੀ ਵੀਡੀਓ ਮੁਕਬਲ ਹੋ ਚੁਕੀ ਹੈ ਤੇ ਇਸਦੇ ਵਿਚਲੇ ਕਈ ਸੀਨ ਲੀਕ ਕਰ ਦਿਤੇ ਗਏ ਸਿੱਧੂ ਦਾ ਗੀਤ ਜਿਆਦਾਤਰ ਲੀਕ ਹੁੰਦੇ ਰਹਿੰਦੇ ਹਨ | ਸਿੱਧੂ ਮੂਸੇ ਵਾਲਾ ਸੋਸ਼ਲ ਮੀਡਿਆ ਤੇ ਐਕਟਿਵ ਰਹਿੰਦੇ ਹਨ | ਉਹ ਫੈਨਸ ਨੂੰ ਛੇਤੀ ਹੀ ਕੋਈ ਨਾ ਕੋਈ ਅੱਪਡੇਟ ਦਿੰਦੇ ਰਹਿੰਦੇ ਹਨ
ਹਾਲੀ ਚ ਸਿੱਧੂ ਮੂਸੇ ਵਾਲੇ ਉਤੇ ਨੌਜਵਾਨ ਚਮਕੌਰ ਬਾਠ ਤੇ ਸੁਖਚੇਨ ਭੋਲੂਵਾਲਾ ਨੇ ਸਿੱਧੂ ਮੂਸੇ ਵਾਲਾ ਦੀ ਸਪੋਰਟ ਚ ਨਵਾਂ ਗੀਤ ਜੋ ਕੇ ਟੈਮ ਕਾਫੀ ਚਰਚਾ ਚ ਹੈ ਜੋ ਸਿੱਧੂ ਮੂਸੇ ਵਾਲਾ ਦੀ ਸਪੋਰਟ ਰਿਲੀਜ਼ ਕੀਤਾ ਗਿਆ
ਇਹ ਗੀਤ ਸੁਖਚੇਨ ਭੋਲੂਵਾਲਾ ਦੇ (ਲੀਰਕਸ) ਵਲੋਂ ਲਿਖਿਆ ਤੇ ਮਿਊਜ਼ਿਕ ਸਨੀ ਸੈਵਨ ਦਾ ਹੈ | ਇਹ ਗੀਤ ਕਾਫੀ ਚਰਚਾ ਚਰਚਾ ਚ ਬਣਿਆ ਹੋਈਆ ਹੈ
ਉਹ ਹਰ ਕਿਸੇ ਨਾਲ ਮਿਲਦਾ ਜੁਲਦਾ ਰਹਿੰਦਾ ਹੈ ਤੇ ਟੈਲਨੱਟ ਵਾਲੇ ਦੀ ਸਪੋਰਟ ਵੀ ਕਰਦਾ ਹੈ ਤੇ ਕੁਜ ਲੋਕ ਸਿੱਧੂ ਦੀ ਸਪੋਰਟ ਕਰਦੇ ਹਨ ਸਿੱਧੂ ਦੀ ਸਪੋਰਟ ਚ ਗੀਤ ਰਿਲੀਜ਼ ਕਰ ਦਿੰਦੇ ਹਨ
0 Comments
Please follow please😫🙏🙏💓