Task Force Press Reporter NEWS18 kutapa kut maar Tasak Force ਨੇ Kut Maar kutapa, ਸਤਿਕਾਰ ਕਮੇਟੀ ਤੇ shiromani committee ਮੁਲਾਜ਼ਮਾਂ ਵਿਚਕਾਰ ਝੜਪ
Those who demanded an impartial inquiry into the missing persons case were lathicharged by the task force of the SGPC, in which several people were injured.
After an altercation with some of the protesters against the Shiromani Committee, the task force of the Show Committee charged batons and chased away the protesters. Most of the protesters were Nihang Singh, some of whom were also injured.
ਅੰਮ੍ਰਿਤਸਰ ਵਿਖੇ ਅੱਜ ਉਹੀ ਹੋਇਆ ਜਿਸਦਾ ਡਰ ਸੀ। ਦਰਅਸਲ ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ 14 ਸਤੰਬਰ ਤੋਂ ਪੱਕਾ ਧਰਨਾ ਲਗਾਇਆ ਸੀ। ਅੱਜ ਸਵੇਰੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਦੀ ਸਿੱਖ ਜਥੇਬੰਦੀਆਂ ਨਾਲ ਝੜਪ ਹੋ ਗਈ। ਇਸ ਦੌਰਾਨ ਟਾਸਕ ਫੋਰਸ ਨੇ ਕਈ ਸਿੱਖ ਆਗੂਆਂ ਨੂੰ ਭਜਾ ਭਜਾ ਕੁੱਟਿਆ। ਇਸ ਝੜਪ 'ਚ ਕਈ ਲੋਕਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ। ਦੱਸ ਦਈਏ ਕਿ ਸਤਕਾਰ ਕਮੇਟੀ ਵਲੋਂ 328 ਸਰੂਪ ਗਾਇਬ ਹੋਣ ਦੇ ਮਾਮਲੇ 'ਚ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।What was feared happened today in Amritsar. In fact, the honor committee had staged a permanent dharna in front of the SGPC office from September 14. This morning the Shiromani Committee Task Force clashed with Sikh organizations. Meanwhile, the task force beat up several Sikh leaders. Many people's turbans were also taken off in the clash. It may be mentioned that the honor committee is seeking action against the real culprits in the case of disappearance of 328 Saroops.
0 Comments
Please follow please😫🙏🙏💓