ਸਿੱਧੂ ਮੂਸੇ ਵਾਲਾ ਉਹ ਪੰਜਾਬੀ ਸਿੰਗਰ ਜੋ ਆਏ ਦਿਨ ਹੀ ਕੋਈ ਨਾ ਕੋਈ ਵਿਵਾਦ ਚ ਰਹਿੰਦਾ ਹੈ ਹੁਣ ਮਨਿੰਦਰ ਬਾਠ ਤੋਂ ਬਾਅਦ ਜੱਸੀ ਜਸਰਾਜ ਦੁਬਾਰਾ ਨੂੰ ਲਈਵ ਹੋ ਨਿਸ਼ਨਾਂ ਸਾਦਿਆ ਓਨਾ ਨੇ ਸਿੱਧੂ ਬਾਰੇ ਬਹੁਤ ਕੁਜ ਗ਼ਲਤ ਤਰੀਕੇ ਨਾਲ ਲਾਈਵ ਹੋ ਬੋਲਿਆ ਅਖੀਰ ਸਿੱਧੂ ਦੇ ਫੈਨ ਨੇ ਵੀ ਉਸ ਨੂੰ ਉਸੇ ਹੀ ਤਰੀਕੇ ਨਾਲ ਜੱਸੀ ਜਸਰਾਜ ਨੂੰ ਰੇਪਲੀ ਦਿਤਾ ਉਸਨੇ ਆਪਣੇ ਗੀਤ ਬਾਰੇ ਵੀ ਦਸਿਆ ਜੋ ਸਿੱਧੂ ਦੇ ਖਿਲਾਫ ਲਿਖਾਇਆ ਹੋਇਆ ਹੈ
ਜੱਸੀ ਜਸਰਾਜ ਦਾ ਪਹਿਲਾ ਗੀਤ ਹਨੀ ਸਿੰਘ ਨਾਲ ਆਇਆ ਸੀ ਇਸ ਤੋਂ ਬਾਦ ਜੱਸੀ ਜਸਰਾਜ ਹਨੀ ਸਿੰਘ ਨਾਲ ਵੀ ਲੜ ਗਿਆ ਸੀ ਗੱਲ ਇਥੇ ਹੀ ਨਹੀਂ ਇਸ ਤੋਂ ਬਾਦ ਜੱਸੀ ਜਸਰਾਜ ਨੇ ਬੱਬੂ ਮਾਨ ਨੂੰ ਵੀ ਮਾੜਾ ਬੋਲਿਆ ਪਰ ਬੱਬੂ ਮਾਨ ਦੇ ਫੈਨ ਅਗਏ ਉਸਦੀ ਨਾ ਚਲ ਸਕੀ ਫਿਰ ਉਸਨੇ ਇਲੈਕਸ਼ਨ ਚ ਆਪਣੀ ਕਿਸਮਤ ਅਜਮਾਈ ਪਰ ਉਸਨੂੰ ਟਿਕਟ ਤਾ ਮਿਲ ਗਈ ਪਰ ਜੱਸੀ ਜਸਰਾਜ ਆਮ ਆਦਮੀ ਪਾਰਟੀ ਚ ਬੁਰੀ ਤਰਾਂ ਹਾਰਿਆ
REAL SANJHU MUKH MANTRI SIDHU REPLY
ਮੁਖ ਮੰਤਰੀ ਦਾ ਨਵੇਂ ਗੀਤ ਚ ਉਸ ਨੇ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਟਾਰਗੇਟ ਕੀਤਾ ਤੇ ਬਹੁਤ ਵਰੋੰਗ ਗਲਤ ਤਰੀਕੇ ਨਾਲ ਗੀਤ ਚ ਸ਼ਬਦ ਬੋਲੇ ਤੇ ਸਿੱਧੂ ਦੇ ਫੈਨ ਨੇ ਡਿਸਲਾਈਕ ਤੇ ਕੰਮੈਂਟ ਕੀਤੇ
Bigg Boss Sidhu Moose Wala Invitation for Sidhu Moose Wala in Big Boss 14 | Salman khan Invitation sidhu
ਦੋਸਤੋ ਜਿਵੇ ਕੇ ਤੁਸੀਂ ਜਾਣਦੇ ਹੋ ਬਿਗ ਬੌਸ ਦਾ ਨਵਾਂ ਸੀਜਨ ਸ਼ੁਰੂ ਹੋਣ ਵਾਲਾ ਹੈ ਤੇ ਬਿਗ ਬੌਸ ਦੀ ਟੀਮ ਓਨਾ ਤੇ ਪੈਸੇ ਖਰਚ ਕਰਦੀ ਹੈ ਜਿਹੜੇ ਓਨਾ ਦੇ ਸ਼ੋਅ ਚ ਜਾਨ ਤੇ ਓਨਾ ਨੂੰ ਭਾਰੀ ਟੀਆਰਪੀ ਦੇਣ ਬਿਗ ਬੌਸ ਦੀ ਟੀਮ ਪੰਜਾਬ ਚੋ ਵੀ ਬੰਦੇ ਜਰੂਰ ਸਿਲੈਕਟ ਕਰਦੀ ਹੈ ਜਿਵੇ ਕੇ ਪਿਛਲੇ ਟੀਮ ਸ਼ਹਿਨਾਜ਼ ਗਿੱਲ ਤੇ ਹਿਮਾਸ਼ੀ ਖੁਰਾਣਾ ਨੂੰ ਜਾਨ ਦਾ ਮੌਕਾ ਮਿਲਿਆ ਸੀ ਤੇ ਵੱਡੀ ਖ਼ਬਰ ਇਹ ਅ ਰਹੀ ਹੈ ਕੇ ਇਸ ਬਾਰ ਸਿੱਧੂ ਮੂਸੇ ਵਾਲਾ ਦੀ ਟੀਮ ਨੂੰ ਬਿਗ ਬੋਸ ਨੇ ਸੰਪਰਕ ਕੀਤਾ ਤੇ ਸਿੱਧੂ ਮੂਸੇ ਵਾਲੇ ਨੂੰ ਸਿਲੈਕਟ ਕਰਨ ਲਈ ਚੂਸ ਕੀਤਾ |
DOSTO FAME LEN DE CHAKE CH BANDA KI KUJ NI KARDA| JISDA KOI GANA NHI CHALDA OH PEHLA COUNTERVARSI SHURU KARDA HAI TE DUJE HI DIN NWE GANE DA TESAER KAD DINDA HAI | TE AJ DE TIME CH SIDHU MOOSE WALA SAB TOH KHASS TARGET HAI | KUG IDA HI IK PURNE PUNJABI SINGAR MANINDER BATTH NE KITA | USNE APNE FACEBOOK PAGE UTE SHREAM LALKAAR DIA POST PA DITI |TE PICHLE TIME TOH I MANINDER BATTH DA KOI SONG HIT NHI HOI SAKIA | TE ES LYI USNU CARCHA CH AUN LYI HOR TARIKA NHI LABIA USNE SIDHU NU TARGET KARNA SHI SAMJIA
0 Comments
Please follow please😫🙏🙏💓